Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiᴺḋoo. 1. ਹੇ ਜਿੰਦੇ; ਹੇ ਮਨ। 2. ਜੀਵ, ਜਾਨ ਵਾਲੇ। 1. o! my soul. 2. creatures, living beings. ਉਦਾਹਰਨਾ: 1. ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥ Raga Sireeraag 4, Vannjaaraa 1, 4:2 (P: 82). ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ (ਜਿੰਦ ਨੂੰ). Salok, Farid, 1:4 (P: 1377). 2. ਪਸੁ ਪੰਖੀ ਅਨਿਕ ਜੋਨਿ ਜਿੰਦੂ ॥ Raga Gaurhee 5, Asatpadee 4, 5:2 (P: 237).
|
SGGS Gurmukhi-English Dictionary |
1. soul, life. 2. O my soul/life! 3. creatures, living beings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜਿੰਦ. ਰੂਹ. “ਜਿੰਦੂ ਕੂ ਸਮਝਾਇ.” (ਸ. ਫਰੀਦ) 2. ਜਾਨਧਾਰੀ. ਪ੍ਰਾਣੀ. “ਗੁਰਮੁਖਿ ਜਿੰਦੂ ਜਪਿ ਨਾਮੁ.” (ਗਉ ਮਃ ੪) ਹੇ ਪ੍ਰਾਣੀ! ਗੁਰੂ ਦ੍ਵਾਰਾ ਨਾਮ ਜਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|