Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiᴺnaa. 1. ਜਿੰਨ੍ਹਾਂ ਨੂੰ। 2. ਜਿਨ੍ਹਾਂ। 3. ਭੂਤ, ਪ੍ਰੇਤ। 4. ਜਿਨ੍ਹਾਂ ਨੇ । 1. to whom. 2. who. 3. demon, ghosts. 4. those who. ਉਦਾਹਰਨਾ: 1. ਜਿੰਨਾ ਸਤਿਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ Raga Sireeraag 1, 22, 4:1 (P: 22). 2. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ Raga Maajh 5, Baaraa Maaha-Maajh, 5:1 (P: 134). 3. ਪੁਤੁ ਜਿਨੂਰਾ ਧੀਅ ਜਿਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥ Raga Bihaagarhaa 4, Vaar 20ਸ, 1, 1:2 (P: 556). 4. ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥ Raga Parbhaatee 3, 3, 1:1 (P: 1333).
|
English Translation |
adj.m. as much as, of a much quantity (as).
|
|