Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jee-aṛaa. 1. ਪ੍ਰਾਣੀ, ਜੀਵ। 2. ਆਤਮਾ। 3. ਜੀਵਨ, ਜਾਨ। 1. mortal. 2. soul. 3. life, mind. ਉਦਾਹਰਨਾ: 1. ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ Raga Sireeraag 1, Asatpadee 15, 7:2 (P: 63). ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥ Raga Aaasaa 1, 34, 3:2 (P: 359). 2. ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ Raga Gaurhee 1, 17, 6:1 (P: 156). 3. ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥ Raga Vadhans 1, 3, 1:20 (P: 558).
|
SGGS Gurmukhi-English Dictionary |
1. life, soul, being; mind. 2. person, living being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਜਿਊੜਾ heart.
|
Mahan Kosh Encyclopedia |
(ਜੀਅਰਾ) ਨਾਮ/n. ਜੀਵਾਤਮਾ। 2. ਮਨ. ਚਿੱਤ. “ਹਰਿ ਬਿਨ ਜੀਅਰਾ ਰਹਿ ਨ ਸਕੈ.” (ਗੂਜ ਮਃ ੪) “ਜੀਅੜਾ ਅਗਨਿ ਬਰਾਬਰਿ ਤਪੈ.” (ਗਉ ਮਃ ੧) 3. ਜੀਵ. ਪ੍ਰਾਣੀ. “ਪਾਪੀ ਜੀਅਰਾ ਲੋਭ ਕਰਤ ਹੈ.” (ਮਾਰੂ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|