Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jee-aaᴺ. 1. ਜੀਵਾਂ ਨੂੰ। 2. ਪਰਿਵਾਰ ਦੇ ਸਦਸਯ (ਮੈਂਬਰ)। 1. creatures, beings. 2. members of the family. ਉਦਾਹਰਨਾ: 1. ਜੀਆਂ ਕੁਹਤ ਨ ਸੰਗੈ ਪਰਾਣੀ ॥ (ਜੀਵਾਂ ਨੂੰ). Raga Gaurhee 5, 107, 3:2 (P: 201). 2. ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ ॥ Raga Basant 1, Asatpadee 8, 6:2 (P: 1191).
|
|