Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jee-i. 1. ਦਿਲ, ਅੰਤਰ ਆਤਮੇ। 2. ਆਤਮਾ। 3. ਜੀਵ ਅੰਦਰ। 1. mind, inner self. 2. soul. 3. in creature. ਉਦਾਹਰਨਾ: 1. ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ (ਦਿਲ ਵਿਚ). Raga Sireeraag 5, Asatpadee 26, 8:3 (P: 71). ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ Raga Gond 4, 1, 1:2 (P: 859). 2. ਗੁਰ ਕੀ ਮਤਿ ਜੀਇ ਆਈ ਕਾਰਿ ॥ Raga Gaurhee 1, Asatpadee 1, 1:4 (P: 220). 3. ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ (ਭਾਵ ਮਾਂ ਦੇ ਉਦਰ ਵਿਚ). Raga Malaar 1, Vaar 25, Salok, 1, 2:13 (P: 1290).
|
SGGS Gurmukhi-English Dictionary |
1. of/to/with/for soul/mind/heart/life/self. 2. in/the creature.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜੀਉ ਅਤੇ ਜੀਅ। 2. ਮਨ (ਚਿੱਤ) ਵਿੱਚ. “ਹਮਰੇ ਜੀਇ ਹੋਰੁ, ਮੁਖਿ ਹੋਰੁ ਹੋਤ ਹੈ.” (ਦੇਵ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|