Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeṫ⒤. ਜਿਤ ਕੇ। win, won. ਉਦਾਹਰਨ: ਜਨਮੁ ਜੀਤਿ ਮਰਣਿ ਮਨੁ ਮਾਨਿਆ ॥ Raga Gaurhee 1, 8, 2:1 (P: 153). ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਆਖਾੜਾ ॥ (ਜਿਤਿਆ ਹੈ). Raga Aaasaa 5, Chhant 12, 4:5 (P: 461).
|
SGGS Gurmukhi-English Dictionary |
[Var.] From Jīta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਜਿੱਤਕੇ. “ਜੀਤਿ ਆਵਹੁ ਵਸਹੁ ਘਰਿ ਅਪਨੇ.” (ਮਾਰੂ ਸੋਲਹੇ ਮਃ ੫) 2. ਜੀ ਤੋਂ. ਦਿਲੋਂ. “ਭ੍ਰਮਭੀਤਿ ਜੀਤਿ ਮਿਟਾਵਹੁ.” (ਆਸਾ ਮਃ ੫ ਪੜਤਾਲ) 3. ਸੰ. ਨਾਮ/n. ਜਿੱਤ. ਫ਼ਤਹ਼। 4. ਹਾਨਿ. ਨੁਕ਼ਸਾਨ. ਕ੍ਸ਼ਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|