Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeṫi-o. 1. ਜਿਤਿਆ, ਜਿਤ ਲਿਆ। 2. ਪ੍ਰਾਪਤ ਕੀਤਾ, ਜਿਤਿਆ। 1. won. 2. conquered. ਉਦਾਹਰਨਾ: 1. ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥ Raga Gaurhee 5, Asatpadee 12, 6:2 (P: 241). ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਹਿ ॥ (ਸਫਲਤਾ ਪ੍ਰਾਪਤ ਕਰ ਲਈ, ਵੱਸ ਕਰ ਲਿਆ). Raga Saarang 5, 111, 2:2 (P: 1225). 2. ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ Raga Gond, Naamdev, 3, 1:2 (P: 874).
|
SGGS Gurmukhi-English Dictionary |
conquered, won.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|