Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeṫæ. ਜਿਤਨ ਨਾਲ। conquering, wins. ਉਦਾਹਰਨ: ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ (ਜਿਤਨ ਨਾਲ). Raga Gaurhee 5, Baavan Akhree, 31:4 (P: 256). ਉਦਾਹਰਨ: ਕਹਤ ਕਬੀਰ ਬਹੂ ਤਬ ਜੀਤੈ ॥ (ਤਦ ਜਿਤਦੀ ਹੈ). Raga Aaasaa, Kabir, 34, 4:1 (P: 484).
|
|