Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeva-u. 1. ਜੀਊਂਦਾ ਹਾਂ। 2. ਜੀਓ, ਜੀਵੇ। 1. sustain life, survive. 2. live. ਉਦਾਹਰਨਾ: 1. ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥ Raga Aaasaa 5, 11, 1:6 (P: 373). ਭਾਵੈ ਜੀਵਉ ਕੈ ਮਰੳ ਦੂਰਹੁ ਹੀ ਭਜਿ ਜਾਹਿ ॥ (ਜਿਊਂਦਾ ਹੋਵੇ). Raga Soohee 3, Vaar 6, Salok, 3, 3:4 (P: 787). ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥ (ਜੀਵਾਂ). Raga Bilaaval 1, 4, 1:1 (P: 796). 2. ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥ Raga Aaasaa, Kabir, 32, 1:2 (P: 483). ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥ Raga Raamkalee 3, Vaar 9ਸ, 3, 2:9 (P: 951).
|
SGGS Gurmukhi-English Dictionary |
live, keep alive, keep spiritual life alive! (I) live, receive spiritual live.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੀਓ. ਜ਼ਿੰਦਹ ਰਹੋ। 2. ਜੀਵਉਂ. ਜਿਉਂਦਾ ਹਾਂ. “ਜੀਵਉ ਨਾਮ ਸੁਨੀ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|