| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jeevaṫ. 1. ਜਿਊਂਦਿਆਂ ਹੀ। 2. ਜਿਊਂਦੀ/ਜੀਊਂਦਾ ਹੈ, ਜਿਊ ਪੈਂਦੀ ਹੈ। 3. ਜੀਵਤ ਭਾਵ। 1. alive. 2. lives, revives. 3. while alilve. ਉਦਾਹਰਨਾ:
 1.  ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ Raga Sireeraag 3, 53, 4:2 (P: 34).
 ਕਾਹੂ ਬਿਹਾਵੈ ਸੋਧਤ ਜੀਵਤ ॥ (ਜਿਊਂਦਿਆਂ ਨੂੰ ਜਦ ਤੱਕ ਜਿਊਂਦੇ ਹਨ ‘ਦਰਪਣ’। ‘ਮਹਾਨ ਕੋਸ਼’ ਤੇ ‘ਨਿਰਣੈ’ ਇਥੇ ‘ਜੀਵਤ’ ਦਾ ਅਰਥ ‘ਉਪਜੀਵਕਾ’ ਕਰਦੇ ਹਨ।). Raga Raamkalee 5, Asatpadee 3, 7:4 (P: 914).
 2.  ਪੂਤ ਪੇਖਿ ਜਿਉ ਜੀਵਤ ਮਾਤਾ ॥ Raga Gaurhee 5, 162, 2:1 (P: 198).
 ਸੋ ਜੀਵਤ ਜਿਹ ਜੀਵਤ ਜਪਿਆ ॥ (ਜਿਊਂਦਾ ਹੈ, ਚੇਤੰਨ ਹੈ। ਦੂਜੇ ‘ਜੀਵਤ’ ਦਾ ਅਰਥ ਹੈ ‘ਜਿਊਂਦਿਆਂ ਹੀ’।). Raga Gaurhee 5, Baavan Akhree, 21:7 (P: 254).
 3.  ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ Raga Gaurhee, Kabir, 36, 1:1 (P: 332).
 ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ (‘ਜੀਵਤ’ ਭਾਵ ਤੋਂ ਮਰਨਾ). Raga Raamkalee 3, Vaar 4, Salok, 3, 3;1 (P: 948).
 | 
 
 | SGGS Gurmukhi-English Dictionary |  | while alive. while living in this world, while performing worldly affairs. in this life. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਜੀਵਿਤ. ਵਿ. ਜ਼ਿੰਦਹ. ਜਿਉਂਦਾ. “ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ.” (ਗਉ ਕਬੀਰ) “ਜੀਵਤ ਕਉ ਮੂਆ ਕਹੈ.” (ਗਉ ਅ: ਮਃ ੧) 2. ਚੇਤਨ. “ਸੋ ਜੀਵਤ, ਜਿਹ ਜੀਵ ਜਪਿਆ.” (ਬਾਵਨ) ਜਿਸ ਨੇ ਜੜ੍ਹ ਉਪਾਸਨਾ ਤ੍ਯਾਗਕੇ ਚੇਤਨ (ਕਰਤਾਰ) ਜਪਿਆ ਹੈ, ਉਹ ਜੀਵਿਤ ਹੈ। 3. ਉਪਜੀਵਿਕਾ (ਰੋਜ਼ੀ) ਲਈ ਭੀ ਜੀਵਤ ਸ਼ਬਦ ਆਇਆ ਹੈ. “ਕਾਹੂ ਬਿਹਾਵੈ ਸੋਧਤ ਜੀਵਤ.” (ਰਾਮ ਅ: ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |