Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeevḋi-aa. 1. ਜੀਊਂਦਿਆਂ, ਜੀਵਨ ਦੌਰਾਨ। 2. ਜਿਊਂਦਿਆਂ, ਜੋ ਜਿਊਂਦੇ ਹਨ। 1. while alive/living. 2. living, alive. ਉਦਾਹਰਨਾ: 1. ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥ Raga Maaroo 1, Vaar 20:1 (P: 147). ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ Raga Maajh 1, Vaar 26, Salok, 1, 1:17 (P: 150). 2. ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰਧਾਰਿ ॥ (ਜੀਵਨ ਵਾਲਿਆਂ ਨੂੰ ਮਿਲਣ ਵਾਲੇ ਹੀ ਜੀਵਦੇ ਹਨ). Salok 3, 47:5 (P: 1418).
|
SGGS Gurmukhi-English Dictionary |
while alive, in this life, while living.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|