Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ju. 1. ਜੋ, ਜਿਹੜਾ। 2. ਜਿਸ ਨੂੰ। 1. who, which, what. 2. whom. ਉਦਾਹਰਨਾ: 1. ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁੱਖ ਗਵਾਏ ॥ Raga Sireeraag 4, Vaar 15:3 (P: 89). ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ (ਜੋ). Raga Sireeraag, Kabir, 3, 3:1 (P: 92). ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ (ਜੋ ਕੁਝ). Salok, Farid, 9:1 (P: 1378). 2. ਸੋ ਬੂਝੈ ਜੁ ਦਯਿ ਸਵਾਰਿਆ ॥ Raga Gaurhee 4, Vaar 30ਸ, 4, 1:14 (P: 316). ਉਦਾਹਰਨ: ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥ Raga Sorath 5, 9, 2:1 (P: 611).
|
SGGS Gurmukhi-English Dictionary |
[P. pro.] Who
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਯ: ਜੋ. “ਤੁਮ ਜੁ ਕਹਤ ਹਉ ਨੰਦ ਕਉ ਨੰਦਨ.” (ਗਉ ਕਬੀਰ) 3. ਅਗਰ. ਯਦਿ. ਜੇ। 3. ਪੜਨਾਂਵ/pron. ਜੋ ਲੋਕ. “ਗੁਰੁ ਜੁ ਨ ਚੇਤਹਿ ਆਪਨੋ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|