Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ju-aan. ਯੁਵਾ ਅਵਸਥਾ ਵਾਲਾ; ਭਾਵ ਤਾਕਤਵਰ। youths viz., strong men. ਉਦਾਹਰਨ: ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ (ਪੰਜ ਜੁਆਨ ਤਂ ਭਾਵ ਕਾਮਾਦਿਕ). Raga Sireeraag 5, Asatpadee 29, 18:3 (P: 74).
|
English Translation |
adj.colloq. see ਜਵਾਨ young man ਜੁਆਨੀ n.f. see ਜਵਾਨੀ youth.
|
Mahan Kosh Encyclopedia |
ਸੰ. युवन्. ਵਿ. ਯੁਵਾ ਅਵਸਥਾਵਾਨ. ਜਵਾਨ. ਤਰੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|