Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jug⒤. ਸਮੇਂ ਦੀ ਇਕ ਵਡੀ ਇਕਾਈ ਵਿਚ। a bigger unit of time, age/ages. ਉਦਾਹਰਨ: ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥ Raga Sireeraag 1, Asatpadee 7, 7:1 (P: 57). ਪਿਰ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥ (ਸਾਰੇ ਜੁਗਾਂ ਵਿਚ ਹਮੇਸ਼ਾ). Raga Vadhans 3, Chhant 1, 2:3 (P: 568).
|
SGGS Gurmukhi-English Dictionary |
during a long span of time time, during age/ages.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਯੁਗ ਵਿੱਚ “ਚਹੁ ਜੁਗਿ ਨਿਰਮਲੁ.” (ਮਾਰੂ ਸੋਲਹੇ ਮਃ ੪) 2. ਜੁਗਤ ਵਿੱਚ. ਦੇਖੋ- ਜੁਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|