Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugaᴺṫar. ਦੂਜੇ ਜੁਗ ਭਾਵ ਕਈ ਜੁਗ। many ages. ਉਦਾਹਰਨ: ਜੁਗਹ ਜੁਗੰਤਰ ਕੀ ਬਿਧਿ ਜਾਣੈ ॥ Raga Maaroo 1, Solhaa 7, 16:3 (P: 1027).
|
Mahan Kosh Encyclopedia |
ਯੁਗ ਦੇ ਅੰਤਰ (ਵਿੱਚ). 2. ਯੁਗਾਂਤਰ. ਦੂਜਾ ਜੁਗ. ਭਾਵ- ਕਈ ਯੁਗ. “ਜੈਸੇ ਜਲ ਅੰਤਰ ਜੁਗੰਤਰ ਬਸੈ ਪਖਾਨ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|