Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugaᴺṫar⒤. 1. ਬਹੁਤ ਸਾਰੇ ਜੁਗਾਂ। 2. ਜੁਗਾਂ ਅੰਦਰ। 1. many ages. 1. in many ages. ਉਦਾਹਰਨਾ: 1. ਜੁਗਾ ਜੁਗੰਤਰਿ ਖਾਹੀ ਖਾਹਿ ॥ Japujee, Guru Nanak Dev, 3:12 (P: 2). ਜੁਗਹ ਜੁਗੰਤਰਿ ਭਗਤ ਤੁਮਾਰੇ ॥ Raga Vadhans 1, Chhant 2, 5:1 (P: 567). 2. ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ ॥ Sava-eeay of Guru Angad Dev, 7:3 (P: 1392).
|
|