Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jujar⒰. ਹਿੰਦੂ ਧਰਮ ਦੇ ਗਿਆਨ ਸ੍ਰੋਤ ਗ੍ਰੰਥਾਂ ਚਾਰ ਵੇਦਾਂ ਵਿਚੋਂ ਇਕ ਜਿਸ ਵਿਚ ਪੂਜਾ ਯੱਗ ਆਦਿ ਕਰਨ ਦਾ ਵਿਧਾਨ ਹੈ। one of the four Vedas which contain rituals for worship. ਉਦਾਹਰਨ: ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ Raga Maaroo 1, Solhaa 17, 9:1 (P: 1037).
|
SGGS Gurmukhi-English Dictionary |
one of the four Vedas which contain rituals for worship.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੁਜਰ) ਯਜੁਰਵੇਦ. “ਸਾਮ ਵੇਦੁ ਰਿਗੁ ਜੁਜਰੁ ਅਥਰਬਣੁ.” (ਮਾਰੂ ਸੋਲਹੇ ਮਃ ੧) ਦੇਖੋ- ਵੇਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|