Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Juree-aa. ਜੁੜਿਆ, ਫਸਿਆ। engrossed, entangled, absorbed. ਉਦਾਹਰਨ: ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ (ਜੁੜਿਆ, ਫਸਿਆ). Raga Soohee 5, 44, 2:1 (P: 746).
|
SGGS Gurmukhi-English Dictionary |
engrossed in, involved in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੁਰਿਆ, ਜੁਰੇ, ਜੁਰੈ) ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. “ਕਿਰਤਨ ਜੁਰੀਆ.” (ਸੂਹੀ ਮਃ ੫ ਪੜਤਾਲ) ਕੰਮਾਂ ਵਿੱਚ ਜੁੜੀਆ. “ਸਾਧੂ ਸੰਗਿ ਮੁਖ ਜੁਰੇ.” (ਸਾਰ ਮਃ ੫) “ਹਰਿ ਸਿਉ ਜੁਰੈ ਤ ਨਿਹਚਲੁ ਚੀਤੁ.” (ਗਉ ਅ: ਮਃ ੫) “ਕਾਲ ਸਿਉ ਜੁਰੈ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|