Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Juræ. 1. ਜੁਟੇ, ਲੜੇ ਯੁੱਧ ਕਰੇ। 2. ਜੁੜੇ, ਮੇਲ ਕਰੇ। 1. fight, battle, combat. 2. unites, attaches. ਉਦਾਹਰਨਾ: 1. ਗੁਰ ਉਪਦੇਸਿ ਕਾਲ ਸਿਉ ਜੁਰੈ ॥ Raga Bhairo, Kabir, 11, 1:2 (P: 1159). 2. ਹਰਿ ਸਿਉ ਜੁਰੈ ਨ ਵਿਆਪੈ ਕਾੜੑਾ ॥ (ਜੁੜੇ, ਮੇਲ ਕਰੇ). Raga Gaurhee 5, 6, 1:3 (P: 238).
|
SGGS Gurmukhi-English Dictionary |
attach to, join in, get involved with, battle with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੁਰਿਆ, ਜੁਰੀਆ, ਜੁਰੇ) ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. “ਕਿਰਤਨ ਜੁਰੀਆ.” (ਸੂਹੀ ਮਃ ੫ ਪੜਤਾਲ) ਕੰਮਾਂ ਵਿੱਚ ਜੁੜੀਆ. “ਸਾਧੂ ਸੰਗਿ ਮੁਖ ਜੁਰੇ.” (ਸਾਰ ਮਃ ੫) “ਹਰਿ ਸਿਉ ਜੁਰੈ ਤ ਨਿਹਚਲੁ ਚੀਤੁ.” (ਗਉ ਅ: ਮਃ ੫) “ਕਾਲ ਸਿਉ ਜੁਰੈ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|