Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Julaaho. ਖਡੀ ਉਪਰ ਕਪੜਾ ਬੁਨਣ ਵਾਲਾ। weaver. ਉਦਾਹਰਨ: ਘਰ ਛੋਡਿਐ ਜਾਇ ਜੁਲਾਹੋ ॥ (ਜੁਲਾਹਾ). Raga Gaurhee, Kabir, 54, 1:2 (P: 335). ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥ (ਜੁਲਾਹਾ ਭਾਵ ਭਗਤ ਕਬੀਰ). Raga Kaanrhaa 4, Asatpadee 3, 4:2 (P: 1310).
|
SGGS Gurmukhi-English Dictionary |
weaver.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੁਲਾਹਾ) ਫ਼ਾ. [جولاہہ] ਜੁਲਾਹਾ: ਨਾਮ/n. ਸੂਤ ਦਾ ਜੁਲਹ (ਪਿੰਨਾ) ਬੁਣਨ ਵਾਲਾ. ਕਪੜਾ ਬੁਣਨਵਾਲਾ. “ਜਾਤਿ ਜੁਲਾਹਾ ਮਤਿ ਕਾ ਧੀਰ.” (ਗੌਂਡ ਕਬੀਰ) “ਜਿਉ ਸਤਸੰਗਤਿ ਤਰਿਓ ਜੁਲਾਹੋ.” (ਕਾਨ ਅ: ਮਃ ੪) ਦੇਖੋ- ਜੋਲਾਹਾ। 2. ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। 3. ਦੇਖੋ- ਗਜ ਨਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|