Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jooṫʰ⒤. 1. ਜੂਠ, ਅਪਵਿੱਤਰ ਵਸਤ। 2. ਅਪਵਿੱਤਰਤਾ, ਜੂਠਾ ਪਣ। 1. impure. 2. impurity. ਉਦਾਹਰਨਾ: 1. ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ Raga Sireeraag 1, Asatpadee 5, 1:1 (P: 55). 2. ਬਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ Raga Sireeraag 4, Vaar 14, Salok, 3, 3:4 (P: 88).
|
SGGS Gurmukhi-English Dictionary |
impurity, pollution, corruption, falsehood. impure, polluted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਅਪਵਿਤ੍ਰਤਾ. ਅਸ਼ੁੱਧੀ. “ਜੂਠਿ ਲਹੈ ਜੀਉ ਮਾਂਜੀਐ.” (ਗੂਜ ਮਃ ੧) “ਇੰਦ੍ਰੀ ਕੀ ਜੂਠਿ ਉਤਰਸਿ ਨਾਹੀ.” (ਬਸੰ ਕਬੀਰ) 2. ਜੂਠ ਤੋਂ. ਅਪਵਿਤ੍ਰਤਾ ਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|