Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jooth. ਟੋਲੇ, ਸਮੂਹ, ਗਰੋਹ। groups, crowd, multitude. ਉਦਾਹਰਨ: ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥ Sava-eeay of Guru Ramdas, Kal-Sahaar, 12:1 (P: 1398).
|
Mahan Kosh Encyclopedia |
ਨਾਮ/n. ਯੂਥ. ਸਮੁਦਾਯ. ਗਰੋਹ. ਦੇਖੋ- ਯੂਥ. “ਸਤਿਗੁਰਿ ਖੇਮਾ ਤਾਣਿਆ ਜੁਗਜੂਥ ਸਮਾਣੇ.” (ਸਵੈਯੇ ਮਃ ੪ ਕੇ) ਸਤਿਗੁਰੂ ਨੇ ਸਿੱਖਧਰਮਰੂਪ ਖੇਮਾ ਛਾਇਆ ਹੈ, ਜਿਸ ਵਿੱਚ ਜਗਤ ਦੇ ਟੋਲੇ ਸਮਾਏ, ਭਾਵ- ਸਭ ਛਾਇਆ ਹੇਠ ਆ ਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|