Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéṫ. 1. ਜਿਹੜੀ, ਜਿੰਨ੍ਹਾਂ ਨੂੰ। 2. ਜਿੰਨ੍ਹਾਂ ਨਾਲ। 1. whom, that, which. 2. wherein. ਉਦਾਹਰਨਾ: 1. ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ Raga Goojree 5, Vaar 1:4 (P: 518). ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥ Raga Bairaarhee 4, 1, 2:1 (P: 719). 2. ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ Raga Bilaaval 5, 39, 1:1 (P: 810).
|
SGGS Gurmukhi-English Dictionary |
1. whatever, those, that, which. 2. by/of/for whom/which.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਿਤਨਾ. ਜਿਸ ਕ਼ਦਰ. “ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ.” (ਮਾਲੀ ਮਃ ੫) 2. ਜਿਸ ਤੋਂ. ਜਿਸ ਸਾਥ. “ਚਰਨ ਭਏ ਸੰਤ ਬੋਹਿਥਾ ਤਰੇ ਸਾਗਰ ਜੇਤ.” (ਬਿਲਾ ਮਃ ੫) ਦੇਖੋ- ਜੇਤੁ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|