Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéṫaa. 1. ਜਿਤਨਾ ਵੀ, ਜੋ ਕੁਝ ਵੀ। 2. ਜਿਤਣ ਵਾਲਾ। 1. all, whatever, as much. 2. victor, winner. ਉਦਾਹਰਨਾ: 1. ਜੇਤਾ ਕੀਤਾ ਤੇਤਾ ਨਾਉ ॥ Japujee, Guru Nanak Dev, 19:10 (P: 4). ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥ Raga Sireeraag 1, 5, 4:2 (P: 16). ਉਦਾਹਰਨ: ਜੇਤਾ ਬੋਲਣੁ ਤੇਤਾ ਗਿਆਨੈ ॥ (ਜੋ ਕੁਝ ਵੀ). Raga Gaurhee 5, 3, 2:2 (P: 236). 2. ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥ Raga Gaurhee 5, Sukhmanee 22, 1:10 (P: 292).
|
SGGS Gurmukhi-English Dictionary |
1. whatever, all that/those/which, as much as. 2. victor, winner.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. same as ਜਿੰਨਾਂ as much as.
|
Mahan Kosh Encyclopedia |
ਕ੍ਰਿ. ਵਿ. ਯਾਵਤ੍. ਜਿਤਨਾ. ਜਿਸ ਪ੍ਰਮਾਣ ਦਾ. “ਜੇਤਾ ਦੇਹਿ ਤੇਤਾ ਹਉ ਖਾਉ.” (ਸ੍ਰੀ ਮਃ ੧) 2. ਸੰ. ਜੇਤ੍ਰਿ. ਵਿ. ਜਿੱਤਣ ਵਾਲਾ. ਵਿਜਯੀ. “ਨਾਨਕ ਸਗਲ ਸ੍ਰਿਸਟਿ ਕਾ ਜੇਤਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|