Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéhee. 1. ਜੇਹੋ ਜਿਹੀ। 2. ਜਿਹੀ, ਵਰਗੀ । 1. as. 2. like, similar. ਉਦਾਹਰਨਾ: 1. ਜੇਹੀ ਸੁਰਤਿ ਤੇਹਾ ਤਿਨ ਰਾਹੁ ॥ (ਜੇਹੋ ਜਿਹੀ). Raga Sireeraag 1, 30, 1:3 (P: 24). 2. ਤੂ ਠਾਕਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ (ਜਿਹੀ, ਵਰਗੀ). Raga Soohee 5, Chhant 4, 1:1 (P: 779).
|
Mahan Kosh Encyclopedia |
ਵਿ. ਜੈਸੀ. “ਜੇਹੀ ਸੁਰਤਿ ਤੇਹਾ ਤਿਨ ਰਾਹੁ.” (ਸ੍ਰੀ ਮਃ ੧) 2. ਨਾਮ/n. ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|