Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jækaaro. ਜੈ ਦੀ ਧੁਨੀ, ‘ਜੈ’ ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ ਭਰੀ ਬੰਧਨਾ ਵਡਿਆਈ, ਸਿਫਤ। proclamation of victory, ovation, hail the victory. ਉਦਾਹਰਨ: ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ ॥ (ਨਮਸਕਾਰ). Raga Bihaagarhaa 4, Chhant 4, 1:3 (P: 540). ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥ (ਉਸਤਿਤ, ਜੈ ਜੈਕਾਰ). Raga Bihaagarhaa 5, Chhant 5, 2:2 (P: 545). ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ (ਨਮਸਕਾਰ ਹੈ). Raga Raamkalee, Guru Nanak Dev, Sidh-Gosat, 1:1 (P: 938).
|
SGGS Gurmukhi-English Dictionary |
proclamation/cheers of victory, ovation, applause, eulogy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੈਕਾਰ, ਜੈਕਾਰਾ) ਦੇਖੋ: ਜੈਕਾਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|