Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jogeesar. ਵਡੇ ਜੋਗੀ। Lord of Yogis. ਉਦਾਹਰਨ: ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ Raga Gaurhee Ravidas, 1, 3:1 (P: 346).
|
Mahan Kosh Encyclopedia |
(ਜੋਗੀਸ੍ਵਰ) ਵਿ. ਯੋਗੀਸ਼੍ਵਰ. ਯੋਗੀਆਂ ਵਿੱਚ ਪ੍ਰਧਾਨ। 2. ਨਾਮ/n. ਸ਼ਿਵ, ਜੋ ਸਾਰੇ ਯੋਗੀਆਂ ਦਾ ਸ੍ਵਾਮੀ ਹੈ. “ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨ ਅਪਾਰ.” (ਗਉ ਰਵਿਦਾਸ) 3. ਗੋਰਖਨਾਥ। 4. ਬਾਬਾ ਸ਼੍ਰੀ ਚੰਦ ਜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|