Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jorahi. 1. ਜੋੜ ਕੇ। 2. ਮਿਲਾਪ ਕਰਾਂ। 1. folding. 2. join. ਉਦਾਹਰਨਾ: 1. ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥ (ਹੱਥ ਜੋੜਦੇ ਹਨ). Raga Gaurhee 5, 129, 1:2 (P: 207). 2. ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥ Raga Sorath Ravidas, 5, 1:2 (P: 658).
|
|