Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joh. ਤਕਣਾ, ਤਾੜਨਾ। spying, eyeing looking. ਉਦਾਹਰਨ: ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥ Raga Gaurhee 5, Baavan Akhree, 32 Salok:2 (P: 256). ਉਦਾਹਰਨ: ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ (‘ਮਹਾਨਕੋਸ਼’ ਇਥੇ ਅਰਥ ‘ਢੂੰਡਣ’ ਦੇ ਕਰਦਾ ਹੈ). Raga Dhanaasaree 5, 6, 3:1 (P: 672).
|
SGGS Gurmukhi-English Dictionary |
watch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨਜ਼ਰਬਾਜ਼ੀ. “ਚੂਕੈ ਜਮ ਕੀ ਜੋਹ.” (ਬਾਵਨ) ਦੇਖੋ- ਜੋਈਦਨ। 2. ਖੋਜ. ਤਲਾਸ਼. “ਪਰਗ੍ਰਿਹ ਜੋਹ ਨ ਚੂਕੈ.” (ਧਨਾ ਮਃ ੫) 3. ਇੰਤਜ਼ਾਰ. ਉਡੀਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|