Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Johan. 1. ਵੇਖਣ, ਤਾੜਨ। 2. ਡਾਕੇ ਮਾਰਨ। 3. ਸਮਰਥ। 1. spy. 2. committing. 3. potent. ਉਦਾਹਰਨਾ: 1. ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ Raga Sorath 1, 10, 1:1 (P: 598). 2. ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ (ਰਸਤੇ ਤੱਕ ਕੇ, ਭਾਵ ਡਾਕੇ ਮਾਰ ਕੇ). ਸਖੁ 5, 6:1 (P: 1388). 3. ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥ Saw-yay, Guru Arjan Dev, 2:1 (P: 1387).
|
SGGS Gurmukhi-English Dictionary |
1. watch, spy on. 2. potent. 3. committed robbery.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੋਹਨਾ) ਕ੍ਰਿ. ਦੇਖਣਾ. ਤੱਕਣਾ। 2. ਖੋਜਣਾ. ਢੂੰਡਣਾ। 3. ਉਡੀਕਣਾ. ਰਾਹਦੇਖਣਾ। 4. ਅਸਰ ਕਰਨਾ. ਵ੍ਯਾਪਣਾ। 5. ਦੇਖੋ- ਜੋਹਣੁ. “ਜੋਹਨ ਪਾਪ ਬਿਦਾਰਨ ਕਉ.” (ਸਵੈਯੇ ਸ੍ਰੀ ਮੁਖਵਾਕ ਮਃ ੫) 6. ਨਿਗਾਹਬਾਨੀ ਕਰਨਾ. ਪਹਰਾ ਦੇਣਾ. “ਅਪਨਾ ਘਰ ਮੂਸਤ ਰਾਖ ਨ ਸਾਕਹਿ, ਕੀ ਪਰ ਘਰ ਜੋਹਨ ਲਾਗਾ?” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|