Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Johi. ਵੇਖਣਾ, ਤਕਣਾ, ਛੂਹਨਾ। eye, look out, gaze, touch, spyout. ਉਦਾਹਰਨ: ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥ (ਭਾਵ ਪੋਹ ਸਕਨਾ). Raga Sireeraag 4, Pahray 2, 5:4 (P: 76). ਉਦਾਹਰਨ: ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥ (ਵੇਖ ਭਾਵ ਦੁੱਖ ਦੇ). Raga Gaurhee 5, Thitee, 8ਸ:2 (P: 298). ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥ (ਤਾੜਨਾ). Raga Goojree 3, Vaar 7ਸ, 3, 2:2 (P: 511). ਜਰਾ ਜੋਹਿ ਨ ਸਕਈ ਸਚਿ ਰਹੈ ਲਿਵਲਾਇ ॥ (ਭਾਵ ਦੁਖ ਦੇਣਾ ਹੈ). Raga Maaroo 1, Asatpadee 2, 6:2 (P: 1010).
|
SGGS Gurmukhi-English Dictionary |
to watch/observe/see.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜੋਹ। 2. ਦੇਖਕੇ। 3. ਖੋਜਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|