Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Johi-aa. 1. ਮਿਟ ਗਏ, ਨਾਸ ਹੋ ਗਏ। 2. ਤਕਿਆ, ਤਾੜਿਆ। 1. end, dispelled. 2. spied; secured; harassed. ਉਦਾਹਰਨਾ: 1. ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖੁਣ ਕਰਿ ਵਸਿ ਭਏ ॥ Raga Sireeraag 5, Chhant 3, 4:3 (P: 81). 2. ਮਾਇਆ ਮੋਹਿ ਜੋਹਿਆ ਜਮਕਾਲੇ ॥ Raga Maajh 3, Asatpadee 21, 4:2 (P: 121). ਪਾਇ ਠਗਉਲੀ ਸਭੁ ਜਗੁ ਜੋਹਿਆ ॥ (ਤਕ ਵਿਚ ਰੱਖਿਆ ਹੋਇਆ ਹੈ ਭਾਵ ਕਾਬੂ ਵਿਚ ਰਖਿਆ ਹੋਇਆ ਹੈ). Raga Aaasaa 5, 96, 2:1 (P: 394). ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ (ਦੁਖੀ ਕੀਤਾ ਹੋਇਆ). Raga Raamkalee 1, Oankaar, 42:3 (P: 935).
|
SGGS Gurmukhi-English Dictionary |
got seen, got discovered. kept in sight, chastised, frightened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਜੋਹਨਾ। 2. ਦੂਰ ਹੋਇਆ. ਮਿਟਿਆ. “ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ.” (ਸ੍ਰੀ ਛੰਤ ਮਃ ੫) ਦੇਖੋ- ਜਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|