Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṛee. 1. ਮਿਲਾਈ। 2. ਜੋੜਿਆ, ਮਿਲਾਇਆ। 3. ਇਕਠਾ ਕਰਨਾ। 4. ਸੰਗੀ, ਰਲ ਕੇ ਬੈਠਣ ਵਾਲੇ। 1. joined hands. 2. united. 3. assemble. 4. associates, comrades. ਉਦਾਹਰਨਾ: 1. ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥ Raga Gaurhee, Kabir, 24, 1:2 (P: 328). 2. ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥ Raga Gaurhee, Kabir, 52, 3:1 (P: 334). 3. ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥ Raga Soohee 5, 4, 1:3 (P: 737). 4. ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ Raga Basant 5, 19, 1:2 (P: 1185).
|
SGGS Gurmukhi-English Dictionary |
1. joined together with. 2. by joining together. 3. amassed. 4. comrades, associates.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f pair, couple duo; match, matching pair or couple; team of two oxen; set of two wheels; pair of Indian drums; see ਤਬਲਾ.
|
Mahan Kosh Encyclopedia |
ਮਿਲਾਈ. ਗੱਠੀ. “ਜੋੜੀ ਜੂੜੇ ਨ ਤੋੜੀ ਤੂਟੈ.” (ਗਉ ਕਬੀਰ) 2. ਨਾਮ/n. ਮੇਲੀ. ਮਿਲਾਪੀ. “ਹਰਿਨਾਮੇ ਕੇ ਹੋਵਹੁ ਜੋੜੀ.” (ਬਸੰ ਮਃ ੫) 3. ਸਾਂਝੀਵਾਲ। 4. ਬਰਾਬਰ ਦਾ. ਤੁਲ੍ਯਤਾ ਵਾਲਾ। 5. ਦੋ (ਨਰ ਮਦੀਨ ਆਦਿ) ਦਾ ਯੁਗ। 6. ਪਖਾਵਜ. ਧਾਮਾ ਅਤੇ ਤਬਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|