Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺgaalee. ਜੰਗਾਲ ਵਾਲੇ, ਜਿਨ੍ਹਾਂ ਨੂੰ ਜੰਗਾਲ ਲੱਗਾ ਹੋਵੇ, ਭਾਵ ਪਾਪੀ। rusted. ਉਦਾਹਰਨ: ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥ Raga Raamkalee, Balwand & Sata, Vaar 3:6 (P: 967).
|
Mahan Kosh Encyclopedia |
ਵਿ. ਜੰਗਾਰ ਲੱਗੀ ਵਸਤੁ। 2. ਜੰਗਾਰ ਜੇਹੇ ਰੰਗ ਵਾਲਾ. ਦੇਖੋ- ਮਸਕਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|