Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjaalee. ਬਧੰਨਾਂ ਵਿਚ, ਝਮੇਲਿਆਂ ਵਿਚ। entanglements. ਉਦਾਹਰਨ: ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ Raga Raamkalee 1, Oankaar, 38:7 (P: 935).
|
Mahan Kosh Encyclopedia |
ਜੰਜਾਲਾਂ ਤੋਂ. ਜਗਜਾਲੋਂ ਸੇ. ਉਲਝੇਵਿਆਂ ਵਿੱਚ. “ਮਨੁ ਜੰਜਾਲੀ ਵੇੜਿਆ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|