Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺṫ⒰. 1. ਜੀਵ। 2. ਵਾਜਾ। 1. living being. 2. instrument. ਉਦਾਹਰਨਾ: 1. ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ Raga Sireeraag 5, 91, 2:2 (P: 50). ਨਾਨਕ ਵਜਦਾ ਜੰਤੁ ਵਜਾਇਆ ॥ (ਜੀਵ ਰੂਪੀ ਵਾਜਾ). Raga Gaurhee 4, Vaar 24, Salok, 3, 2:6 (P: 313). 2. ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥ Raga Sorath 4, 4, 4:3 (P: 606). ਉਦਾਹਰਨ: ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ Raga Sorath 4, Vaar 25, Salok, 4, 1:2 (P: 652). ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥ (ਸਰੀਰ ਰੂਪ ਵਾਜਾ). Salok, Kabir, 103:1 (P: 1369).
|
SGGS Gurmukhi-English Dictionary |
[var.] From Jamta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਜੰਤ। 2. ਯੰਤ੍ਰ. ਕਲ. ਮਸ਼ੀਨ। 3. ਵਾਜਾ. “ਜੰਤੀ ਕੈ ਵਸਿ ਜੰਤੁ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|