Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺḋaaraa. ਨਿਰਦਈ। tyrant (death). ਉਦਾਹਰਨ: ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ Raga Sireeraag 5, Pahray 4, 2:4 (P: 77).
|
SGGS Gurmukhi-English Dictionary |
dreadful, fearsome, terrible, terrifying, horrible, horrifying, horrid, horrific, tyrant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੰਦਾਰ, ਜੰਦਾਰੁ, ਜੰਦਾਲ) ਫ਼ਾ. [جنّدال] ਜੰਦਾਲ. ਵਿ. ਅਸਭ੍ਯ. ਗਵਾਰ। 2. ਨਸ਼ੇ ਵਿੱਚ ਮਸ੍ਤ। 3. ਅ਼. [جَلّاد] ਜੱਲਾਦ. ਨਾਮ/n. ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. “ਪਰਿਆ ਵਸਿ ਜੰਦਾਰ.” (ਸ੍ਰੀ ਮਃ ੫) “ਜਮ ਜੰਦਾਰੁ ਨ ਲਗਈ.” (ਸ੍ਰੀ ਮਃ ੧) “ਜੰਘ ਕਾਟਬੇ ਲਗੇ ਜੰਦਾਰ.” (ਗੁਪ੍ਰਸੂ)Đ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|