Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺnee. ਗੋਲੇ। humble servants, slaves. ਉਦਾਹਰਨ: ਬਿਨੁ ਹਰਿ ਨਤਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ Raga Vadhans 4, Vaar 12:3 (P: 590).
|
Mahan Kosh Encyclopedia |
ਜਨਾਂ ਨੇ. ਦਾਸਾਂ ਨੇ. “ਵੀਚਾਰਿ ਡਿਠਾ ਹਰਿਜੰਨੀ.” (ਮਃ ੪ ਵਾਰ ਵਡ) 2. ਜ਼ੱਨ (ਸ਼ੱਕ) ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|