Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaampa-u. ਜਪਦਾ ਹਾਂ। recite, repeat. ਉਦਾਹਰਨ: ਕਹਿ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥ (ਜਪਦਾ ਹਾਂ). Raga Aaasaa, Kabir, 5, 4:2 (P: 477).
|
SGGS Gurmukhi-English Dictionary |
[v.] (from Sk. Japa) recite
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੰਪਹਿ, ਜੰਪਹੁ, ਜੰਪਤ, ਜੰਪਨ, ਜੰਪੈ) ਦੇਖੋ- ਜਲਪ ਅਤੇ ਜੰਪ. “ਜਸ ਜੰਪਉ ਲਹਿਣੇ ਰਸਨ.” (ਸਵੈਯੇ ਮਃ ੨ ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. “ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮਃ ੫ ਕੇ) ਜਸ ਕਥਨ ਕਰਦੇ ਹਨ. “ਰਾਮ ਜੰਪਹੁ ਨਿਤ ਭਾਈ.” (ਸਵੈਯੇ ਮਃ ੩ ਕੇ) ਰਾਮ ਨਿੱਤ ਜਪੋ. “ਜੰਪਤ ਸੇਸਫਨੰ.” (ਕਲਕੀ) ਸ਼ੇਸ਼ਨਾਗ ਕਥਨ ਕਰਦਾ ਹੈ. “ਨਾਨਕ ਜੰਪੈ ਪਤਿਤਪਾਵਨ.” (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|