Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jampahu. ਜਪੋ, ਸਿਮਰਣ ਕਰੋ। contemplate, meditate. ਉਦਾਹਰਨ: ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥ Sava-eeay of Guru Amardas, 13:3 (P: 1394).
|
SGGS Gurmukhi-English Dictionary |
recite!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੰਪਉ, ਜੰਪਹਿ, ਜੰਪਤ, ਜੰਪਨ, ਜੰਪੈ) ਦੇਖੋ- ਜਲਪ ਅਤੇ ਜੰਪ. “ਜਸ ਜੰਪਉ ਲਹਿਣੇ ਰਸਨ.” (ਸਵੈਯੇ ਮਃ ੨ ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. “ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮਃ ੫ ਕੇ) ਜਸ ਕਥਨ ਕਰਦੇ ਹਨ. “ਰਾਮ ਜੰਪਹੁ ਨਿਤ ਭਾਈ.” (ਸਵੈਯੇ ਮਃ ੩ ਕੇ) ਰਾਮ ਨਿੱਤ ਜਪੋ. “ਜੰਪਤ ਸੇਸਫਨੰ.” (ਕਲਕੀ) ਸ਼ੇਸ਼ਨਾਗ ਕਥਨ ਕਰਦਾ ਹੈ. “ਨਾਨਕ ਜੰਪੈ ਪਤਿਤਪਾਵਨ.” (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|