Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰakʰ. ਵਿਅਰਥ ਯਤਨ/ਖੇਚਲ, ਵਿਅਰਥ ਬੋਲਣਾ, ਖੇਹ ਖਾਣਾ। useless effort, nonsensical talk. ਉਦਾਹਰਨ: ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸ਼ਟ ਝਖ ਮਾਰਾ ॥ Raga Aaasaa 4, Chhant 20, 3:3 (P: 451). ਝਖ ਮਾਰਉ ਸਾਕਤੁ ਵੇਚਾਰਾ ॥ Raga Bilaaval 5, 18, 2:2 (P: 806). ਉਦਾਹਰਨ: ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ (ਵਿਅਰਥ ਬੋਲਿਆਂ/ਨਿੰਦਾ ਕੀਤਿਆਂ). Raga Bilaaval 4, Vaar 4:4 (P: 850). ਮੂਰਖ ਸਿਉ ਬੋਲੇ ਝਖ ਮਾਰੀ ॥ (ਵਿਅਰਥ ਜਾਂਦਾ ਹੈ). Raga Gond, Kabir, 1, 2:2 (P: 870).
|
SGGS Gurmukhi-English Dictionary |
useless effort/activity/talk, vexing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰ. झष्. ਧਾ. ਦੁੱਖ ਦੇਣਾ). ਨਾਮ/n. ਅਜੇਹਾ ਬਕਬਾਦ, ਜਿਸ ਤੋਂ ਲੋਕਾਂ ਨੂੰ ਦੁੱਖ ਪਹੁੰਚੇ. “ਝਖ ਮਾਰਉ ਸਾਕਤੁ ਵੇਚਾਰਾ.” (ਬਿਲਾ ਮਃ ੫) 2. ਸੰ. ਝਸ਼. ਮੱਛੀ। 3. ਮਗਰਮੱਛ। 4. ਤਾਪ. ਗਰਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|