Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰalumbʰalæ. ਪਾਣੀ ਦੀ ਲਹਿਰ ਵਿਚ ਗੋਤਾ ਖਾ ਕੇ, ਨਹਾ ਕੇ, ਚੁਭੀ ਲਾ ਕੇ (ਮਹਾਨਕੋਸ਼); ਪ੍ਰਭਾਤ ਵੇਲੇ, ਸਵੇਰੇ (ਸ਼ਬਦਾਰਥ) ਘੁਸਮੁਸੇ (ਦਰਪਣ), ਅੰਮ੍ਰਿਤ ਵੇਲੇ (ਕੋਸ਼)। after dipping in the water; after taking a bath (Mahan Kosh); dawn, early morning; semi darkness. ਉਦਾਹਰਨ: ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥ Salok 3, 62:1 (P: 1420).
|
SGGS Gurmukhi-English Dictionary |
after taking a bath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅੰਭ (ਜਲ) ਦੀ ਲਹਿਰ ਵਿੱਚ ਗ਼ੋਤ਼ਾ ਮਾਰਕੇ. ਸਨਾਨ ਕਰਕੇ. ਦੇਖੋ- ਝਲ, ਝਾਲ ਅਤੇ ਝਾਲਿਝਲੁੰਭਲੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|