Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaak. ਨਜ਼ਰ, ਦੁਰਮਤਿ ਦ੍ਰਿਸ਼ਟੀ, ਤਾਕ ਰੱਖਨਾ। glance, adverse look. ਉਦਾਹਰਨ: ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥ Raga Kaanrhaa 4, 4, 1:2 (P: 1295).
|
SGGS Gurmukhi-English Dictionary |
look for, search for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. hope, expectation, expectancy. (2) v. imperative form of ਝਾਕਣਾ look see, peep, glance.
|
Mahan Kosh Encyclopedia |
(ਝਾਕੁ) ਨਾਮ/n. ਦ੍ਰਿਸ਼੍ਟਿ. ਨਜਰ। 2. ਦੇਖਣ (ਤੱਕਣ) ਦੀ ਕ੍ਰਿਯਾ. ਝਾਖ. “ਬਿੰਦਕ ਨਦਰਿ ਝਾਕੁ.” (ਵਾਰ ਰਾਮ ੨ ਮਃ ੫) 3. ਆਸ. ਪ੍ਰਾਪਤੀ ਦੀ ਉਮੇਦ. “ਤਿਨਾ ਝਾਕ ਨ ਹੋਰੁ.” (ਸ. ਫਰੀਦ) 4. ਝਿਜਕ. “ਦੂਜਾ ਭਾਉ ਗਇਓ ਸਭ ਝਾਕ.” (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|