Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaag⒤. 1. ਝੋਲ ਕੇ, ਕਾਹੀ ਹਟਾ ਕੇ। 2. ਗਾਹ ਕੇ, ਫਿਰ ਕੇ। 3. ਮੱਛੀ (ਮਹਾਨਕੋਸ਼)। 1. stirring, removing the green moss. 2. moving/wandering. 3. fish (Mahan Kosh); weak fish(Darpan, Shab-adarath); water having foam. ਉਦਾਹਰਨਾ: 1. ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥ Raga Gaurhee, Kabir, 24, 2:2 (P: 328). 2. ਪਰਦੇਸੁ ਝਾਗਿ ਸਉਦੇ ਕਉ ਆਇਆ ॥ Raga Aaasaa 5, 6, 1:1 (P: 372). 3. ਬਿਬਲੁ ਝਾਗਿ ਸਹਜਿ ਪਰਗਾਸਿਆ ॥ {ਬਲਹੀਣ (ਕੰਮਜ਼ੋਰ) ਮੱਛੀ ਨੂੰ ਸਹਜੇ ਹੀ ਫੜ ਲਿਆ॥’ਸ਼ਬਦਾਰਥ’ ‘ਦਰਪਣ’ ਇਸ ਦੇ ਅਰਥ ‘ਝਗੂੜ’ (ਝੱਗ ਵਾਲਾ ਪਾਣੀ) ਕਰਦਾ ਹੈ॥ ‘ਝਗੂੜ’ ਵਿਚੋਂ ਲੰਘ ਕੇ ਸੁਤੇ ਹੀ ਉਜਲ ਹੋ ਗਿਆ). Raga Parbhaatee 1, 13, 1:2 (P: 1331).
|
SGGS Gurmukhi-English Dictionary |
1. by removing the green moss. 2. by wandering around/through. 3. fish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਝੱਗ (ਕਾਈ) ਹਟਾਕੇ. “ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ.” (ਗਉ ਕਬੀਰ) 2. ਗਾਹਕੇ. ਫਿਰਕੇ. “ਪਰਦੇਸ ਝਾਗਿ ਸਉਦੇ ਕਉ ਆਇਆ.” (ਆਸਾ ਮਃ ੫) 3. ਦੇਖੋ- ਬਿਬਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|