Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaalaa. ਲਾਟਾਂ (ਸ਼ਬਦਾਰਥ); ਧੁਪ, ਆਤਪ (ਮਹਾਨਕੋਸ਼)। flames; sun. ਉਦਾਹਰਨ: ਸੂਰਜੁ ਤਪੈ ਅਗਨਿ ਬਿਖੁ ਝਾਲਾ ॥ Raga Maaroo 1, Solhaa 9, 7:1 (P: 1029).
|
SGGS Gurmukhi-English Dictionary |
flames.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. in music flourish; local rain or shower.
|
Mahan Kosh Encyclopedia |
ਨਾਮ/n. ਤੇਜ. ਪ੍ਰਕਾਸ਼. ਪ੍ਰਭਾ. “ਕੇਹੜਾ ਝਲੇ ਗੁਰੂ ਦੀ ਝਾਲਾ.” (ਭਾਗੁ) 2. ਧੁੱਪ. ਆਤਪ. “ਸੂਰਜੁ ਤਪੈ ਅਗਨਿ ਬਿਖ ਝਾਲਾ.” (ਮਾਰੂ ਸੋਲਹੇ ਮਃ ੧) 3. ਰਾਜਪੂਤਾਂ ਦੀ ਇੱਕ ਜਾਤਿ, ਜੋ ਗੁਜਰਾਤ ਅਤੇ ਮਾਰਵਾੜ ਵਿੱਚ ਪਾਈਜਾਂਦੀ ਹੈ. ਚੰਦ ਕਵੀ ਨੇ ਪ੍ਰਿਥੀਰਾਜਰਾਯਸੇ” ਵਿੱਚ ਇਸ ਦੀ ਬਹਾਦੁਰੀ ਦਾ ਜਿਕਰ ਕੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|