Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰooṇee. ਉਦਾਸ, ਚਿੰਤਾਂਤੁਰ। dejected, depressed. ਉਦਾਹਰਨ: ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥ (ਚਿੰਤਾਂਤੁਰ, ਉਦਾਸ). Raga Raamkalee 5, Vaar 6, Salok, 1:4 (P: 959).
|
SGGS Gurmukhi-English Dictionary |
sad, dejected, depressed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਝੂਣਾ) ਵਿ. ਕੰਪਾਯਮਾਨ. ਕੰਬਦਾ ਹੋਇਆ. “ਨਾਮ ਵਿਹੂਣੇ ਊਣੇ ਝੂਣੇ.” (ਸੂਹੀ ਛੰਤ ਮਃ ੧) 2. ਸ਼ੋਕਾਤੁਰ. ਰੰਜ ਵਿੱਚ ਸਿਰ ਹਿਲਾਉਣ ਵਾਲਾ (ਵਾਲੀ). “ਊਣੀ ਨਾਹੀ ਝੂਣੀ ਨਾਹੀ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|