Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰoor⒤. 1. ਈਰਖਾ ਵਿਚ ਸੜਨਾ। 2. ਪਛਤਾਕੇ। 1. to lament in envy. 2. regret. ਉਦਾਹਰਨਾ: 1. ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥ Raga Sireeraag 1, 9, 1:1 (P: 17). ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥ (ਈਰਖਾ ਵਿਚ ਸੜ ਕੇ). Raga Sireeraag 3, 37, 2:4 (P: 27). 2. ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ Raga Sorath 5, Asatpadee 1, 4:3 (P: 640). ਜਿਨੑਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥ (ਕੁੜ੍ਹ ਕੁੜ੍ਹ ਕੇ). Raga Soohee 5, Asatpadee 4, 1:2 (P: 761).
|
SGGS Gurmukhi-English Dictionary |
1. by lamenting, by repenting/regretting. 2. laments, regrets.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਝੂਰਕੇ. ਵਿਸੂਰਕੇ. “ਸੇ ਜਨ ਕਬਹੁ ਨ ਮਰਤੇ ਝੂਰਿ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|