Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰoolæ. 1. ਝੂਲਦੇ/ਹੁਲਾਰੇ ਲੈਂਦੇ ਹਨ। 2. ਝੂਮਦਾ ਹੈ। 1. swing. 2. swings. ਉਦਾਹਰਨਾ: 1. ਜਾ ਕਾ ਚਵਰੁ ਸਭ ਊਪਰਿ ਝੂਲੈ ॥ Raga Aaasaa 5, 90, 2:3 (P: 393). 2. ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥ Salok, Kabir, 88:2 (P: 1369).
|
|