Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jʰolee. ਫਕੀਰਾਂ ਦੀ ਭਿਖਿਆ ਮੰਗਣ ਦੀ ਗੁਥਲੀ। begger’s bag.
ਉਦਾਹਰਨ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ Japujee, Guru Nanak Dev, 28:1 (P: 6).

SGGS Gurmukhi-English Dictionary
beggar’s bag.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. ਦੋਲਿਕਾ ਅਥਵਾ- ਝੌਲਿਕ. ਨਾਮ/n. ਛੋਟਾ ਝੋਲਾ. ਥੈਲੀ। 2. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ.” (ਜਪੁ) 3. ਕੱਛ ਪਜਾਮੇ ਆਦਿ ਦਾ ਆਸਣ। 4. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits