Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taræ. ਟਲਦਾ, ਦੂਰ ਹੁੰਦਾ। disappear, vanish. ਉਦਾਹਰਨ: ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ (ਟਲਦਾ ਭਾਵ ਅਟੱਲ ਹੈ). Raga Gaurhee 5, Asatpadee 4, 1:1 (P: 237). ਸੰਤ ਕੀ ਦੂਖਨਾ ਸੁਖ ਤੇ ਟਰੈ ॥ (ਟਲਦਾ ਹੈ, ਭਾਵ ਰਹਿ ਜਾਂਦਾ ਹੈ). Raga Gaurhee 5, Sukhmanee 13, 4:8 (P: 280).
|
|